ਧੁੰਮਾ ਦਾ ਨਵੇਂ ਜੱਥੇਦਾਰ ਖਿਲਾਫ Action !
ਮਤੇ ਜਾਰੀ- ਜੱਥੇਦਾਰ ਦੀ ਛੁੱਟੀ Final ?
ਕੀ ਫੈਸਲਾ ਹੋਇਆ? ਕੀ ਹੋਣ ਲੱਗਾ ?

ਬਾਬੇ ਧੁੰਮੇ ਨੇ ਨਵੇਂ ਜੱਥੇਦਾਰ ਖਿਲਾਫ਼ ਕਾਰਵਾਈ ਦੀ ਸ਼ੁਰੂਆਤ ਕੀਤੀ ਹੈ ਅਤੇ ਮਤੇ ਜਾਰੀ ਕੀਤੇ ਗਏ ਹਨ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਜੱਥੇਦਾਰ ਦੀ ਛੁੱਟੀ ਹੋ ਗਈ ਹੈ ਜਾਂ ਨਹੀਂ। ਇਸ ਫੈਸਲੇ ਦੇ ਨਾਲ ਕਈ ਨਵੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ ਅਤੇ ਇਹ ਸਿੱਖ ਸੰਸਥਾਵਾਂ ਵਿੱਚ ਹੋ ਰਹੀ ਹਲਚਲ ਦਾ ਮੂਲ ਬਣ ਸਕਦਾ ਹੈ ।

#BabaDhumma #NewJathedar #SikhPolitics #PunjabNews #JathedarResignation #SikhCommunity #PoliticalAction #Punjab #SikhLeaders #SikhIssues #latestnews #trendingnews #updatenews #newspunjab #punjabnews #oneindiapunjabi

~PR.182~